ਕਾਤਲਾਂ ਦੇ ਸਹਿਯੋਗੀ:::: ਬਾਦਲ ਵਲੋਂ ਅਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਪ੍ਰਧਾਨ ਮੰਤਰੀ ਦੇ ਦਖਲ ਦੀ ਮੰਗ:::: ਬਰਾੜ ਨੇ ਸਭ ਤੋਂ ਛੋਟੀ ਉਮਰ ’ਚ ਸੰਭਾਲਿਆ ਐਡੀਸ਼ਨਲ ਐਡਵੋਕੇਟ ਜਰਨਲ ਦਾ ਅਹੁਦਾ:::: HUKAMNAMA-SHRI DARBAR SAHIB AMRITSAR-July 3, 2009, Friday 04:30 AM. IST:::: ਸਿੱਖ ਸੰਗਤਾਂ ਪ੍ਰਪੱਕਤਾ ਨਾਲ ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ-ਸਿੰਘ ਸਾਹਿਬ:::: ਪੁਲਿਸ ਅਧਿਕਾਰੀ ਹੁਕਮ ਦੇਣ ਦੀ ਥਾਂ ਕੰਮ ਕਰਨ ਦੀ ਆਦਤ ਪਾਉਣ-ਗਿੱਲ:::: ਪੰਜਾਬ ਵਿਧਾਨ ਸਭਾ ’ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਂਟ:::: ਰੇਲ ਕਿਰਾਏ ਅਤੇ ਮਾਲ ਭਾੜੇ ਵਿੱਚ ਕੋਈ ਵਾਧਾ ਨਹੀਂ:::: ਦੱਖਣੀ ਅਫਰੀਕਾ ਦੀ ਸਰਕਾਰ ਵੱਲੋਂ ਮੰਡੇਲਾ ਡੇ ਮਨਾਉਣ ਦੀ ਮੰਗ ਨੂੰ ਮੰਜੂਰੀ:::: ਜਹਾਜ ਦੇ ਯਾਤਰੀਆਂ ਨੂੰ ਨਹੀਂ ਮਿਲਿਆ ਜੀਵਨ ਰੱਖਿਆ ਜੈਕੇਟ ਪਹਿਨਣ ਦਾ ਮੌਕਾ:::: ਬਿਜਲੀ ਬਚਾਉਣ ਲਈ ਰੂਸ ਨਹੀਂ ਬਣਾਏਗਾ ਤੇਜ ਚਲਣ ਵਾਲੇ ਬਲਬ:::: ਸਵਾਈਨ ਫਲੂ ਦਾ ਵਿਸ਼ਾਣੂ ਸਥਾਨਕ ਪੱਧਰ ਤੇ ਤੇਜੀ ਨਾਲ ਫੈਲਿਆ: ਖੋਜ:::: ਪਾਕਿਸਤਾਨ ਨੇ ਸਈਦ ਦੀ ਰਿਹਾਈ ਦੇ ਖਿਲਾਫ ਅਪੀਲ ਕੀਤੀ:::: ਸਮਲੈਂਗਿਕਤਾ ਦਾ ਕਿਤੇ ਵਿਰੋਧ ‘ਤੇ ਕਿਤੇ ਸੁਆਗਤ:::: ਕਾਂਗਰਸ ਨੂੰ ਨੋਟਿਸ ਜ਼ਾਰੀ:::: ਜਰਨੈਲ ਸਿੰਘ ਨੌਕਰੀ ਤੋਂ ਬਰਖਾਸਤ:::: ਬਠਿੰਡਾ ਸ਼ਹਿਰ ਪੈਟਰੋਲੀਅਮ ਦੀ ਹੱਬ ਵਜੋਂ ਵਿਕਸਿਤ ਕਰਾਂਗੇ-ਕਾਲੀਆ:::: ਖਾਲਸਾ ਪੰਥ ਦੀ ਪ੍ਰਭੂ ਸੱਤਾ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ:::: ਇੱਕ ਦਰਜਨ ਆਈ.ਏ.ਐ¤ਸ., ਪੀ.ਸੀ.ਐ¤ਸ. ਅਧਿਕਾਰੀ ਤਬਦੀਲ:::: ਮਨਪ੍ਰੀਤ ਬਾਦਲ 7 ਨੂੰ ਪੇਸ਼ ਕਰਨਗੇ ਬਜਟ:::: ਸੁਖਬੀਰ ਬਾਦਲ ਵੱਲੋਂ ਅਸਤੀਫਾ:::: ਸਮਿਥ ਬਣੇ ਦੱਖਣੀ ਅਫਰੀਕਾ ਦੇ ਸਰਵੋਤਮ ਕ੍ਰਿਕਟਰ:::: ਅਕਤੂਬਰ ਵਿੱਚ ਹੋਵੇਗਾ ਆਈ ਆਈ ਟੀ ਦੇ ਸਾਬਕਾ ਵਿਦਿਆਰਥੀਆਂ ਦਾ ਵੈਸ਼ਿਵਕ ਸੰਮੇਲਨ:::: ਅਮਰੀਕੀ ਕਾਂਗਰਸ ਦੇ ਛੇ ਮੈਂਬਰਾਂ ਨੇ ਗਾਂਧੀ ਦੀ 140ਵੀਂ ਜੈਅੰਤੀ ਮਨਾਉਣ ਲਈ ਮਤਾ ਪੇਸ਼ ਕੀਤਾ:::: ਪਾਕਿਸਤਾਨ ਵਿੱਚ ਅੱਤਵਾਦੀ ਹਮਲਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ::::  
PUNJAB EXPRESS E-PAPER
Punjab Express Issue 82

Punjab Express Issue 82

ਪੰਜਾਬ ਐਕਸਪ੍ਰੈਸ ਦਾ ਤਾਜ਼ਾ ਅੰਕ ਪੜ੍ਹਨ ਲਈ ਉੱਪਰ ਕਲਿਕ ਕਰੋ।

ਪੰਜਾਬ ਵਿਧਾਨ ਸਭਾ ’ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਂਟ

CM at Pb Vidhan Sabha [] ਚੰਡੀਗੜ੍ਹ, 3 ਜੁਲਾਈ :ਪੰਜਾਬ ਵਿਧਾਨ ਸਭਾ ਵਿਚ ਪਿਛਲੇ ਵਿਧਾਨ ਸਭਾ ਸੈਸ਼ਨ ਤੋਂ ਵਰਤਮਾਨ ਸੈਸ਼ਨ ਵਿਚਾਲੇ ਸਵਰਗਵਾਸ ਹੋਏ ਅਤਿ ਉਚ ਵਿਅਕਤੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਇਕ ਸ਼ੋਕ ਮਤਾ ਪਾਸ ਕੀਤਾ ਗਿਆ। ਸਦਨ ਵਿਚ ਸਰਵਸ੍ਰੀ ਸਾਬਕਾ ਮੰਤਰੀ ਕੈਪਟਨ ਕੰਵਲਜੀਤ ਸਿੰਘ, ਸਾਬਕਾ ਸਾਂਸਦ ਤੇ ਮੰਤਰੀ ਉਮਰਾਓ ਸਿੰਘ, ਸਾਬਕਾ ਵਿਧਾਇਕ ਤੇ ਸਾਂਸਦ ਸੁਰਿੰਦਰ ਸਿੰਘ ਕੈਰੋਂ, ਸੰਯੁਕਤ ਪੰਜਾਬ ਦੇ ਵਿਧਾਇਕ ਤੇ ਹਰਿਆਣਾ ਦੇ ਸਾਬਕਾ ਮੰਤਰੀ ਮਨੀ ਰਾਮ ਗੋਦਾਰਾ,

Read More..

ਰੇਲ ਕਿਰਾਏ ਅਤੇ ਮਾਲ ਭਾੜੇ ਵਿੱਚ ਕੋਈ ਵਾਧਾ ਨਹੀਂ

India-8 [] ਨਵੀਂ ਦਿੱਲੀ, 3 ਜੁਲਾਈ :ਯਾਤਰੀ ਕਿਰਾਏ ਅਤੇ ਮਾਲ ਭਾੜੇ ਵਿੱਚ ਕੋਈ ਵਾਧਾ ਨਾ ਕਰਕੇ ਆਮ ਆਦਮੀ ਤੇ ਵਿਸ਼ੇਸ਼ ‘ਫੋਕਸ’ ਕਰਦਿਆਂ ਰੇਲ ਮੰਤਰੀ ਮਮਤਾ ਬੈਨਰਜੀ ਨੇ ਅੱਜ ਮਹਿਲਾਵਾਂ, ਪੱਤਰਕਾਰਾਂ, ਵਿਦਿਆਰਥੀਆਂ ਅਤੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਸੁਵਿਧਾਵਾਂ ਦੇਣ ਵਾਲਾ ਰੇਲ ਬਜਟ ਪੇਸ਼ ਕੀਤਾ। ਲੋਕਸਭਾ ਵਿੱਚ 2009-10 ਦਾ ਰੇਲ ਬਜਟ ਪੇਸ਼ ਕਰਦਿਆਂ ਮਮਤਾ ਨੇ ਕਿਹਾ ਕਿ ਮੈਂ ਗੱਡੀਆਂ ਦੇ ਕਿਸੇ ਵੀ ਦਰਜੇ ਜਾਂ ਸ਼੍ਰੇਣੀ ਦੇ ਯਾਤਰੀ ਕਿਰਾਏ ਵਿੱਚ ਵਾਧੇ ਦੀ ਤਜਵੀਜ ਨਹੀਂ

Read More..

bnlbanner

promo_gif

banner1

 
 
SUBSCRIBE FOR PUNJAB EXPRESS
* Your Email Address:
* Preferred Format:
* Enter the security code shown:



Punjab Express

Past Editions of Punjab Express

16-28 Feb 2009 01-15 Feb 2009
16-31 Jan 2009 01-15 Jan 2009
16-31 Dec 2008 01-15 Dec 2008
16-30 Nov 2008  01-15 Nov 2008
16-31 Oct 2008  



 
Punjabi Virsa Sydney

Punjabi Virsa Sydney

pe_ad

jagjit


     
  HOME | ABOUT US | CONTACT US | ADVERTISING | PUNJAB NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development : Tejinfo